ਧਰਨੇ ਵਿੱਚ ਜੋਸ਼ ਦੇ ਨਾਲ ਨਾਲ ਸਾਵਧਾਨੀਆਂ ਦੀ ਲੋੜ

admin December 3, 2020 No Comments

ਧਰਨੇ ਵਿੱਚ ਜੋਸ਼ ਦੇ ਨਾਲ ਨਾਲ ਸਾਵਧਾਨੀਆਂ ਦੀ ਲੋੜ

ਜਿਸ ਤਰ੍ਹਾਂ ਅਸੀਂ ਸਾਰੇ ਜਾਣਦੇ ਹਾਂ ਕਿ ਪਿੱਛਲੇ ਕੁੱਝ ਦਿਨਾਂ ਤੋਂ ਸਰਕਾਰ ਵੱਲੋ ਜਾਰੀ ਕੀਤੇ ਗਏ ਬਿੱਲਾ ਦਾ ਮਾਮਲਾ ਬਹੁਤ ਭੱਖ ਰਿਹਾ ਹਾਂ |  ਜਿਸ ਦੇ ਰੋਸ ਵਿੱਚ ਕਿਸਾਨਾਂ ਵੱਲੋ 25-09-2020 ਤਾਰੀਕ ਨੂੰ ਸਰਕਾਰ ਵਿਰੁੱਧ ਧਰਨਾ ਲਗਾਇਆ ਜਾ ਰਿਹਾ ਹੈ |  ਜਿਸ ਦਾ ਮੁੱਖ ਕਾਰਨ ਜਾਰੀ ਕੀਤੇ ਗਏ ਬਿੱਲਾ ਨੂੰ ਖਾਰਜ ਕਰਾਉਣਾ ਹੈ |  ਕਿਸਾਨ ਵੀਰ ਧਰਨੇ ਦੇ ਨਾਲ- ਨਾਲ ਆਪਣੀ ਸਿਹਤ ਦਾ ਧਿਆਨ ਵੀ ਰੱਖਣ ਕਿਉਂਕਿ ਕੋਰੋਨਾ ਮਹਾਮਾਰੀ ਦਾ ਦੋਰ ਅਜੇ ਵੀ ਚੱਲ ਰਿਹਾ ਹੈ |    ਇਸ ਕਰਕੇ ਸਾਰੇ ਕਿਸਾਨ ਵੀਰ ਹੇਠ ਲਿਖੀਆਂ ਸਾਵਧਾਨੀਆਂ ਦਾ ਧਿਆਨ ਰੱਖਣ  1.) ਸਾਰੇ ਕਿਸਾਨ ਵੀਰ ਆਪਣਾ ਮਾਸਕ ਲੱਗਾ ਕੇ ਜਾਣ ਤੇ ਆਪਣਾ ਮੂੰਹ ਢੱਕ ਕੇ ਰੱਖਣ 2.) ਧਰਨੇ ਤੇ ਪੁੱਜੇ ਵੀਰ ਇਸ ਗੱਲ ਦਾ ਖਾਸ਼ ਧਿਆਨ ਰੱਖਣ ਕਿ ਹੋ ਸਕੇ ਤਾ ਆਪਸ ਵਿੱਚ ਥੋੜੀ ਦੂਰੀ ਬਣਾਈ ਰੱਖਣ 3.) ਕਿਸਾਨ ਵੀਰੋ ਉੱਥੇ ਹਰ ਇੱਕ ਨਾਲ ਹੱਥ ਨਾ ਮਿਲਾਉਣ ਤੇ ਨਾ ਕਿਸੇ ਦੇ ਵੀ ਗਲ੍ਹੇ ਲੱਗਣ 4.) ਧਿਆਨ ਰੱਖੋ ਖੰਘ ਤੇ ਨਿੱਛ ਵੇਲੇ ਮੂੰਹ […]

Read More

ਕੇਂਦਰ ਸਰਕਾਰ ਵੱਲੋਂ ਗੱਲਬਾਤ ਕਰਨ ਦੇ ਸੱਦੇ ਤੇ ਕਿਸਾਨਾਂ ਦਾ ਫੈਸਲਾ

admin December 1, 2020 No Comments

ਕੇਂਦਰ ਸਰਕਾਰ ਵੱਲੋਂ ਗੱਲਬਾਤ ਕਰਨ ਦੇ ਸੱਦੇ ਤੇ ਕਿਸਾਨਾਂ ਦਾ ਫੈਸਲਾ

    ਕੇਂਦਰ ਸਰਕਾਰ ਵਲੋਂ ਕਿਸਾਨਾਂ ਦੇ ਸੰਘਰਸ਼ ਨੂੰ ਹਲਕੇ ਵਿਚ ਲਿਆ ਜਾ ਰਿਹਾ ਸੀ ਪਰ ਸਰਕਾਰ ਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਕਿ ਜੇ ਕਿਸਾਨ ਕੀ ਕਰ ਸਕਦੇ ਹਨ |ਇਹੀ ਕਾਰਨ ਹੈ ਕਿ ਸਰਕਾਰ ਵਲੋਂ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਉਹ ਕਿਸਾਨਾਂ ਨੂੰ ਰੋਕਣ ਵਿਚ ਕਾਮਯਾਬ ਨਾ ਹੋ ਸਕੇ ਅਤੇ ਕਿਸਾਨ ਪੁਲਿਸ ਵੱਲੋਂ ਲਗਾਏ ਗਏ ਸਾਰੇ ਬੈਰੀਗੇਡ ਤੋੜਦੇ ਹੋਏ ਦਿੱਲੀ ਪਹੁੰਚ ਕੇ ਧਰਨੇ ਤੇ ਬੈਠ ਗਏ ਹਨ | ਇਨ੍ਹਾਂ ਹਾਲਾਤਾਂ ਵਿਚ ਪੰਜਾਬ ਦੇ ਕਿਸਾਨਾਂ ਨੇ ਮੋਦੀ ਸਰਕਾਰ ਨੂੰ ਕਸੂਤਾ ਫਸਾ ਦਿੱਤਾ ਸੀ ਅਤੇ ਸਰਕਾਰ ਨੂੰ ਇਸ ਮੁਸ਼ਕਿਲ ਦਾ ਕੋਈ ਹੱਲ ਨਹੀਂ ਦਿੱਖ ਰਿਹਾ ਸੀ | ਇਸ ਸਭ ਨੂੰ ਦੇਖਦਿਆਂ ਸਰਕਾਰ ਨੇ ਕਿਸਾਨਾਂ ਨਾਲ ਗੱਲਬਾਤ ਕਰਨ ਦਾ ਫੈਸਲਾ ਕਰ ਲਿਆ   ਖੇਤੀ ਬਿੱਲਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨਾਲ ਸਰਕਾਰ ਨੇ 3 ਦਸੰਬਰ ਨੂੰ ਮੀਟਿੰਗ ਕਰਨ ਦਾ ਫੈਸਲਾ ਕੀਤਾ ਸੀ ਪਰ ਸੋਮਵਾਰ ਨੂੰ ਖੇਤਰੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਠੰਡ ਅਤੇ ਕੋਵਿਡ-19 ਦਾ ਹਵਾਲਾ ਦਿੰਦੇ ਹੋਏ ਕਿਸਾਨ ਜਥੇਬੰਦੀਆਂ ਨੂੰ […]

Read More

ਭਾਰਤ ਚ ਲਾਂਚ ਹੋਣ ਜਾ ਰਹੀ ਹੈ ਦੁਨੀਆ ਦੀ ਸਭ ਤੋਂ ਸਸਤੀ ਇਲੈਕਟ੍ਰੀਕਲ ਕਾਰ

admin January 10, 2020 No Comments

ਭਾਰਤ ਚ ਲਾਂਚ ਹੋਣ ਜਾ ਰਹੀ ਹੈ ਦੁਨੀਆ ਦੀ ਸਭ ਤੋਂ ਸਸਤੀ ਇਲੈਕਟ੍ਰੀਕਲ ਕਾਰ

ਲਗਾਤਾਰ ਵੱਧ ਰਹੀਆਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਲੋਕਾਂ ਲਈ ਚਿੰਤਾ ਦਾ ਵਿਸ਼ਾ ਬਣ ਰਹੀਆਂ ਹਨ| ਜਿਸ ਕਰਕੇ ਬਹੁਤ ਸਾਰੇ ਲੋਕਾਂ ਨੇ ਨਿੱਜੀ ਵਾਹਨਾਂ ਤੇ ਸਫਰ ਕਰਨਾ ਬਹੁਤ ਘੱਟ ਕਰ ਦਿੱਤਾ ਹੈ| ਬਹੁਤ ਸਾਰੇ ਲੋਕ ਇਲੈਕਟ੍ਰੀਕਲ ਕਾਰਾਂ ਖਰੀਦ ਰਹੇ ਹਨ ਪਰ ਇਲੈਕਟ੍ਰੀਕਲ ਕਾਰਾਂ ਦੀ ਕੀਮਤ ਜ਼ਿਆਦਾ ਹੋਣ ਕਰਕੇ ਮਿਡਲ ਕਲਾਸ ਲੋਕ ਇਹਨਾਂ ਨੂੰ ਖਰੀਦ ਨਹੀਂ ਸਕਦੇ| ਲੋਕਾਂ ਦਾ ਇਲੈਕਟ੍ਰੀਕਲ ਕਾਰਾਂ ਵੱਲ ਵਧਦੇ ਰੁਝਾਨ ਨੂੰ ਦੇਖਦੇ ਹੋਏ ਬਹੁਤ ਸਾਰੀਆਂ ਕੰਪਨੀਆਂ ਇਲੈਕਟ੍ਰੀਕਲ ਵਾਹਨਾਂ ਵੱਲ ਧਿਆਨ ਦੇ ਰਹੀਆਂ ਹਨ ਅਤੇ ਘੱਟ ਤੋਂ ਘੱਟ ਕੀਮਤ ਵਿਚ ਇਲੈਕਟ੍ਰੀਕਲ ਕਾਰ ਮੁਹਈਆ ਕਰਨ ਵਿਚ ਲੱਗੀਆਂ ਹਨ| ਜੇਕਰ ਸਭ ਤੋਂ ਸਸਤੀ ਇਲੈਕਟ੍ਰੀਕਲ ਕਾਰ ਦੀ ਗੱਲ ਕਰੀਏ ਤਾਂ ਭਾਰਤ ਵਿਚ ਇਲੈਕਟ੍ਰੀਕਲ ਕਾਰ ਦੀ ਕੀਮਤ ਲਗਪਗ 13 ਲੱਖ ਤੋਂ ਸ਼ੁਰੂ ਹੁੰਦੀ ਹੈ ਜੋ ਕਿ ਆਮ ਲੋਕਾਂ ਦੇ ਬਜਟ ਤੋਂ ਬਾਹਰ ਹੈ| ਇਸ ਸਭ ਨੂੰ ਧਿਆਨ ਚ ਰੱਖਦਿਆਂ ਹੋਇਆ ਚੀਨ ਦੀ ਇੱਕ ਕੰਪਨੀ ਦੀ ਕਾਰ ਨਿਰਮਾਤਾ ਕੰਪਨੀ (Great Wall Motors) ਗ੍ਰੇਟ ਵਾਲ ਮੋਟਰਜ਼ ਵੱਲੋਂ ਦੁਨੀਆ ਦੀ ਸਭ ਤੋਂ ਸਸਤੀ ਇਲੈਕਟ੍ਰੀਕਲ ਤਿਆਰ […]

Read More

ਪੰਜਾਬ ਚ ਆਈ ਗੰਨਾ ਕੱਟਣ ਵਾਲੀ ਮਸ਼ੀਨ, ਘੱਟ ਹੋਣਗੀਆਂ ਕਿਸਾਨਾਂ ਦੀਆਂ ਮੁਸ਼ਕਿਲਾਂ

admin December 21, 2019 No Comments

ਪੰਜਾਬ ਦੀਆਂ ਕਾਰਪੋਰੇਸ਼ਨ ਮਿੱਲਾਂ ਦੁਆਰਾ 10 ਨਵੰਬਰ ਤੋਂ 2019-20 ਸੀਜ਼ਨ ਸ਼ੁਰੂ ਕਰ ਦਿੱਤਾ ਗਿਆ ਹੈ ਪਰ ਲੇਬਰ ਦੀ ਕਮੀ ਹਰ ਵਾਰ ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਵਧਾਉਂਦੀ ਹੈ | ਇਸ ਸਾਲ ਵੀ ਕਿਸਾਨਾਂ ਨੂੰ ਲੇਬਰ ਦੀ ਬਹੁਤ ਦਿੱਕਤ ਆ ਰਹੀ ਹੈ, ਇਸ ਸਭ ਨੂੰ ਦੇਖਦਿਆਂ ਹੋਇਆ ਸ਼ੁਗਰ ਮਿੱਲ ਕੀੜੀ ਅਫਗਾਨਾ(ਗੁਰਦਾਸਪੁਰ) ਵੱਲੋਂ ਪਿੰਡ ਭਾਮੜੀ ਚ ਗੰਨਾ ਕੱਟਣ ਵਾਲੀ ਮਸ਼ੀਨ ਦਾ ਪ੍ਰਯੋਗ ਕੀਤਾ ਗਿਆ | ਇਹ ਮਸ਼ੀਨ ਖੇਤ ਵਿਚ ਗੰਨੇ ਨੂੰ ਛੋਟੇ ਛੋਟੇ ਭਾਗਾਂ ਚ ਕੱਟ ਕੇ ਉਸ ਨੂੰ ਟਰਾਲੀ ਚ ਪਾ ਦਿੰਦੀ ਹੈ ਅਤੇ ਖੇਤ ਇਸ ਮਸ਼ੀਨ ਦੀ ਫ਼ਸਲ ਕੱਟਣ ਦੀ ਗਤੀ ਵੀ ਬਹੁਤ ਤੇਜ ਹੈ ਜਿਸ ਨਾਲ ਕਿਸਾਨਾਂ ਦਾ ਬਹੁਤ ਸਾਰਾ ਸਮਾਂ ਵੀ ਬਚ ਸਕਦਾ ਹੈ| ਫ਼ਸਲ ਦੀ ਕਟਾਈ ਤੋਂ ਬਾਅਦ ਮਿੱਲ ਚ ਟਰਾਲੀ ਨੂੰ ਬਹੁਤ ਆਸਾਨੀ ਨਾਲ ਖਾਲੀ ਕੀਤਾ ਜਾ ਸਕਦਾ ਹੈ | ਇਸ ਮਸ਼ੀਨ ਦੇ ਆਉਣ ਨਾਲ ਕਿਸਾਨਾਂ ਦੀ ਲੇਬਰ ਦੀ ਸੱਮਸਿਆ ਘੱਟ ਹੋਣ ਦੀ ਆਸ ਹੈ | ਤੁਸੀ ਇਸ ਮਸ਼ੀਨ ਦੀ ਵੀਡੀਓ ਹੇਠਾਂ ਦੇਖ ਸਕਦੇ ਹੋ ਕਿ ਇਹ […]

Read More

ਪੁਰਾਣਾ ਟਰੈਕਟਰ ਖਰੀਦਣ ਵੇਲੇ ਕਰ ਲਓ ਇਹਨਾਂ ਚੀਜ਼ਾਂ ਦੀ ਜਾਂਚ

admin December 21, 2019 No Comments

ਪੁਰਾਣਾ ਟਰੈਕਟਰ ਖਰੀਦਣ ਵੇਲੇ ਕਰ ਲਓ ਇਹਨਾਂ ਚੀਜ਼ਾਂ ਦੀ ਜਾਂਚ

ਆਪਣੀਆਂ ਜ਼ਰੂਰਤਾਂ ਦੇ ਅਨੁਸਾਰ ਪੁਰਾਣਾ ਟਰੈਕਟਰ ਖਰੀਦਣਾ ਇੱਕ ਸਹੀ ਫੈਸਲਾ ਸਾਬਿਤ ਹੋ ਸਕਦਾ ਹੈ| ਨਵੇਂ ਟਰੈਕਟਰਾਂ ਦੀ ਕੀਮਤ ਜ਼ਿਆਦਾ ਹੋਣ ਕਰਕੇ ਛੋਟੇ ਕਿਸਾਨ ਨਵੇਂ ਟਰੈਕਟਰ ਦੀ ਬਜਾਏ ਪੁਰਾਣੇ ਟਰੈਕਟਰ ਖਰੀਦਣਾ ਪੈਂਦਾ ਹੈ, ਜਿਸ ਕਰਕੇ ਬਹੁਤ ਵਾਰ ਉਹ ਠੱਗੀ ਦਾ ਸ਼ਿਕਾਰ ਹੋ ਜਾਂਦੇ ਹਨ| ਇਸ ਲਈ ਅੱਜ ਅਸੀਂ ਕੁਝ ਗੱਲਾਂ ਦੱਸਣ ਜਾ ਰਹੇ ਹਾਂ ਜੋ ਤਹਾਨੂੰ ਪੁਰਾਣਾ ਟਰੈਕਟਰ ਖਰੀਦਣ ਸਮੇ ਧਿਆਨ ਚ ਰੱਖਣੀਆਂ ਚਾਹੀਦੀਆਂ ਹਨ | ਯਾਦ ਰੱਖੋ ਕਿ ਤੁਸੀ ਟਰੈਕਟਰ ਖਰੀਦ ਰਹੇ ਹੋ, ਕਾਰ ਨਹੀਂ :- ਜਦੋ ਵੀ ਟਰੈਕਟਰ ਖਰੀਦਣ ਲਈ ਜਾਓ ਤਾਂ ਹਮੇਸ਼ਾ ਯਾਦ ਰੱਖੋ ਕਿ ਤੁਸੀ ਟਰੈਕਟਰ ਖਰੀਦ ਰਹੇ ਹੋ ਨਾ ਕਿ ਕਾਰ ਕਿਉਕਿ ਹੋ ਸਕਦਾ ਕਿ ਤੁਸੀ ਪੁਰਾਣੀ ਕਾਰ ਖਰੀਦਣ ਵਿਚ ਮਾਹਿਰ ਹੋ ਪਰ ਪੁਰਾਣਾ ਟਰੈਕਟਰ ਖਰੀਦਣਾ ਪੁਰਾਣੀ ਕਾਰ ਖਰੀਦਣ ਤੋਂ ਬਹੁਤ ਵੱਖਰਾ ਹੈ| ਇਹਨਾਂ ਦੋਨਾਂ ਵਿਚ ਸਭ ਤੋਂ ਵੱਡਾ ਅੰਤਰ ਹੈ ਉਮਰ | ਇੱਕ ਕਾਰ 10 ਤੋਂ 15 ਸਾਲ ਤੱਕ ਆਸਾਨੀ ਨਾਲ ਰੋਡ ਤੇ ਚਲ ਸਕਦੀ ਹੈ ਪਰ ਜੇਕਰ ਤੁਸੀ ਟਰੈਕਟਰ ਨੂੰ ਸਹੀ ਸਾਂਭ ਸੰਭਾਲ ਨਾਲ […]

Read More

ਉੱਤਰ ਪ੍ਰਦੇਸ਼ ਵਿਚ ਹੋਈ ਭਾਰੀ ਮੀਹ ਤੇ ਗੜ੍ਹੇਮਾਰੀ ਨਾਲ ਹੋਇਆ ਫ਼ਸਲਾਂ ਦਾ ਭਾਰੀ ਨੁਕਸਾਨ

admin December 14, 2019 No Comments

ਉੱਤਰ ਪ੍ਰਦੇਸ਼ ਵਿਚ ਹੋਈ ਭਾਰੀ ਮੀਹ ਤੇ ਗੜ੍ਹੇਮਾਰੀ ਨਾਲ ਹੋਇਆ ਫ਼ਸਲਾਂ ਦਾ ਭਾਰੀ ਨੁਕਸਾਨ

ਪਿਛਲੇ ਕੁਝ ਦਿਨਾਂ ਤੋਂ ਮੌਸਮ ਵਿਭਾਗ ਦੀ ਜਾਣਕਾਰੀ ਅਨੁਸਾਰ ੧੨ ਤੋਂ ੧੪ ਦਸੰਬਰ ਹੋਣ ਵਾਲੀ ਬਾਰਿਸ਼ ਦੀ ਭਵਿਖਵਾਣੀ ਸੱਚ ਹੁੰਦੀ ਨਜ਼ਰ ਆਈ| ਇੱਕ-ਦੋ ਦਿਨਾਂ ਤੋਂ ਉੱਤਰੀ ਭਾਰਤ ਵਿਚ ਬਾਰਿਸ਼ ਤੇ ਗੜ੍ਹੇਮਾਰੀ ਨੇ ਸੀਤ ਲਹਿਰ ਵਿਚ ਬਹੁਤ ਵਾਧਾ ਕੀਤਾ ਹੈ| ਅੱਜ ਉੱਤਰ ਪ੍ਰਦੇਸ਼ ਅਤੇ ਨਾਲ ਲੱਗਦੇ ਰਾਜਾਂ ਵਿਚ ਹੋਈ ਬਾਰਿਸ਼ ਤੇ ਗੜ੍ਹੇਮਾਰੀ ਨੇ ਜਨਜੀਵਨ ਤੇ ਫ਼ਸਲ ਨੂੰ ਪ੍ਰਭਾਵਿਤ ਕੀਤਾ ਹੈ| ਇਸ ਮੀਹ ਕਾਰਣ ਜਿਥੇ ਠੰਡ ਵਿਚ ਵਾਧਾ ਹੋਵੇਗਾ ਉਥੇ ਹੀ ਇਸ ਬਾਰਿਸ਼ ਨੂੰ ਵੀ ਫ਼ਸਲ ਬੁਰੀ ਤਰਾਂ ਨੁਕਸਾਨ ਪੁਹਚਾਇਆ ਹੈ| ਇਸ ਬਾਰਿਸ਼ ਦੀਆਂ ਕੁਝ ਤਸਵੀਰਾਂ ਦੇਖਣ ਨੂੰ ਮਿਲੀਆਂ ਨੇ ਜਿਸ ਵਿਚ ਗੜ੍ਹੇਆਂ ਦੀ ਪਰਤ ਧਰਤੀ ਤੇ ਵਿਛੀ ਨਜ਼ਰ ਆ ਰਹੀ ਹੈ|ਸ਼ੁੱਕਰਵਾਰ ਨੂੰ ਹੋਈ ਇਸ ਬਾਰਿਸ਼ ਅਤੇ ਗੜ੍ਹੇਮਾਰੀ ਕਾਰਨ ਸਰ੍ਹੋਂ ਅਤੇ ਕਣਕ ਦੀ ਫ਼ਸਲ ਦਾ ਨੁਕਸਾਨ ਹੋਇਆ|ਮੀਹ ਅਤੇ ਗੜ੍ਹੇਮਾਰੀ ਕਾਰਨ ਫ਼ਸਲ ਦਾ ਨੁਕਸਾਨ ਸਭ ਤੋਂ ਜਿਆਦਾ ਉੱਤਰ ਪ੍ਰਦੇਸ਼ ਦੇ ਸੰਭਲ ਜਿਲ੍ਹੇ (Sambhal) ਅਤੇ ਇਸਦੇ ਨਾਲ ਲੱਗਦੇ ਇਲਾਕਿਆਂ ਵਿਚ ਦੇਖਣ ਨੂੰ ਮਿਲਿਆ ਹੈ|   ਮੌਸਮ ਵਿਭਾਗ ਵੱਲੋਂ ਆਉਣ ਵਾਲੇ 24 ਘੰਟਿਆਂ ਅੰਦਰ ਹਲਕੀ […]

Read More

ਪਰਾਲੀ ਸਾੜੇ ਬਿਨਾ ਕਣਕ ਬੀਜਣ ਤੇ ਜਾਣੋ ਕਿਸ ਮੁਸ਼ਕਿਲ ਨੇ ਕਿਸਾਨਾਂ ਨੂੰ ਆ ਘੇਰਿਆ ਹੈ

admin December 13, 2019 No Comments

ਪਰਾਲੀ ਸਾੜੇ ਬਿਨਾ ਕਣਕ ਬੀਜਣ ਤੇ ਜਾਣੋ ਕਿਸ ਮੁਸ਼ਕਿਲ ਨੇ ਕਿਸਾਨਾਂ ਨੂੰ ਆ ਘੇਰਿਆ ਹੈ

ਕਿਸਾਨਾਂ ਦੀਆਂ ਮੁਸ਼ਕਿਲਾਂ ਦਾ ਦਿਨੋ ਦਿਨ ਵਾਧਾ ਹੋ ਰਿਹਾ ਹੈ| ਪਰਾਲੀ ਸਾੜਨ ਦਾ ਮਸਲਾ ਅਜੇ ਖਤਮ ਹੀ ਹੋਇਆ ਸੀ ਕਿ ਇੱਕ ਨਵੀਂ ਆਫ਼ਤ ਨੇ ਕਿਸਾਨਾਂ ਨੂੰ ਆ ਕੇ ਘੇਰ ਲਿਆ ਹੈ| ਕਣਕ ਦੀ ਫ਼ਸਲ ਬੀਜਣ ਤੋਂ ਕੁਝ ਸਮੇ ਬਾਅਦ ਹੀ ਕਿਸਾਨਾਂ ਲਈ ਬਹੁਤ ਬੁਰੀ ਖ਼ਬਰ ਸਾਮਣੇ ਆਈ ਹੈ| ਅਸੀਂ ਸਭ ਜਾਣਦੇ ਹਾਂ ਕਿ ਕਣਕ ਦੀ ਫ਼ਸਲ ਦੀ ਬੀਜਾਈ ਥੋੜੇ ਹੀ ਦਿਨ ਪਹਿਲਾ ਹੋਈ ਹੈ ਅਤੇ ਕਣਕ ਪੁੰਗਰਦਿਆਂ ਹੀ ਫ਼ਸਲ ਨੂੰ ਸੁੰਡੀ ਦੇ ਹਮਲੇ ਦੀਆਂ ਖਬਰਾਂ ਸਾਹਮਣੇ ਆਈਆਂ ਹਨ| ਮਾਲਵੇ ਦੇ ਪੱਟੀ ਇਲਾਕੇ ਵਿੱਚੋ ਸੁੰਡੀ ਦਾ ਜ਼ਿਆਦਾ ਹਮਲਾ ਦੇਖਣ ਨੂੰ ਨਜ਼ਰ ਆਇਆ ਹੈ| ਕਿਸਾਨਾਂ ਨੇ ਮਹਿੰਗੀਆਂ ਮਹਿੰਗੀਆਂ ਸਪਰੇਆਂ ਕਰਕੇ ਸੁੰਡੀ ਦੇ ਹਮਲੇ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ ਪਰ ਸਪਰੇਆਂ ਦਾ ਸੁੰਡੀ ਤੇ ਕੋਈ ਖਾਸ ਅਸਰ ਨਹੀਂ ਹੋਇਆ| ਜਿਸ ਕਰਕੇ ਕਿਸਾਨਾਂ ਵਿਚ ਨਿਰਾਸ਼ਤਾ ਸ਼ਾਈ ਹੋਈ ਹੈ| ਕਿਸਾਨਾਂ ਵੱਲੋ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਸੁੰਡੀ ਤੇ ਸਪਰੇਆਂ ਦਾ ਅਸਰ ਨਾਕਾਮ ਹੋਣ ਦਾ ਅਸਲ ਕਾਰਨ ਪਰਾਲੀ ਤੇ ਨਾੜ ਹੈ| ਕਿਸਾਨਾਂ ਦਾ […]

Read More

ਜਾਣੋ ਕਿਸ ਜਗ੍ਹਾ ਵਿਕ ਰਿਹਾ ਹੈ 25 ਰੁਪਏ ਕਿਲੋ ਪਿਆਜ, ਕੀਮਤਾਂ ਵਧਣ ਦਾ ਕਾਰਨ ਅਤੇ ਕਦੋ ਤਕ ਕੀਮਤਾਂ ਘੱਟ ਹੋਣਗੀਆਂ

admin December 7, 2019 No Comments

ਪਿਆਜ ਦੀਆਂ ਅਸਮਾਨੀ ਚੜ੍ਹੀਆਂ ਕੀਮਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ | ਜਿਥੇ ਪਿਆਜ ਨੇ ਇਕ ਆਮ ਵਿਅਕਤੀ ਦੇ ਘਰ ਦੇ ਬਜਟ ਨੂੰ ਖਰਾਬ ਕੀਤਾ ਹੈ ਓਥੇ ਈ ਸਰਕਾਰ ਲਈ ਵੀ ਇਕ ਵੱਡੀ ਸਮੱਸਿਆ ਬਣ ਕੇ ਸਾਹਮਣੇ ਆਈ ਹੈ| ਬਾਜ਼ਾਰ ਵਿੱਚ ਪਿਆਜ 80 ਤੋਂ 100 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਵਿੱਕ ਰਿਹਾ ਹੈ| ਵਿਆਹਾਂ ਦੇ ਸੀਜਨ ਕਰਕੇ ਪਿਆਜ ਦੀ ਵੱਧਦੀ ਡਿਮਾਂਡ ਕਾਰਨ ਵੀ ਪਿਆਜ ਦੀ ਕੀਮਤ ਵੱਧ ਰਹੀ ਹੈ | ਪਰ ਤੁਸੀ ਇਹ ਜਾਣ ਕੇ ਹੈਰਾਨ ਹੋਵੇਗੇ ਕਿ ਕੁਝ ਥਾਵਾਂ ਤੇ ਇਹ 25 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੀ ਵਿੱਕ ਰਿਹਾ ਹੈ| ਸਰਕਾਰ ਵੱਲੋ ਦਿੱਲੀ ਚ ਬਫਰ ਸਟਾਕ (ਸਰਕਾਰ ਵੱਲੋ ਮੁਸ਼ਕਿਲ ਹਾਲਾਤਾਂ ਜਾਂ ਕੀਮਤ ਵਧਣ ਦੀ ਸਥਿਤੀ ਚ ਵਰਤਨ ਲਈ ਜਮਾ ਕੀਤਾ ਸਟਾਕ) ਤੋਂ ਪਿਆਜ ਮੁਹਇਆ ਕਰਵਾਇਆ ਜਾ ਰਿਹਾ ਹੈ ਅਤੇ ਮਦਰ ਡੇਅਰੀ ਵਿਚ 25 ਰੁਪਏ ਦੇ ਰੇਟ ਤੇ ਪਿਆਜ ਵੇਚੇ ਜਾ ਰਹੇ ਨੇ | ਅਧਿਕਾਰੀਆਂ ਅਨੁਸਾਰ ਆਉਣ ਵਾਲੇ ਕੁਝ ਦਿਨਾਂ ਚ ਪਿਆਜ ਦੀਆਂ ਕੀਮਤਾਂ ਘੱਟ ਹੋਣ ਦੀ […]

Read More

ਖੇਤੀਬਾੜੀ ਵਿਗਿਆਨੀਆਂ ਨੇ ਤਿਆਰ ਕੀਤੀ ਭਾਰਤ ਦੀ ਸਭ ਤੋਂ ਪੋਸ਼ਟਿਕ ਕਣਕ (ਦਿੰਦੀ ਹੈ 57-70 ਕੁਇੰਟਲ ਝਾੜ) ਜਾਣੋ ਬੀਜਣ ਦਾ ਸਮਾਂ ਅਤੇ ਬੀਜ ਦੀ ਉਪਲੱਬਧੀ ਬਾਰੇ |

admin November 5, 2019 No Comments

ਖੇਤੀਬਾੜੀ ਵਿਗਿਆਨੀਆਂ ਨੇ ਤਿਆਰ ਕੀਤੀ ਭਾਰਤ ਦੀ ਸਭ ਤੋਂ ਪੋਸ਼ਟਿਕ ਕਣਕ (ਦਿੰਦੀ ਹੈ 57-70 ਕੁਇੰਟਲ ਝਾੜ) ਜਾਣੋ ਬੀਜਣ ਦਾ ਸਮਾਂ ਅਤੇ ਬੀਜ ਦੀ ਉਪਲੱਬਧੀ ਬਾਰੇ |

ਐਚਡੀ-2967 ਅਤੇ ਐਚਡੀ-3086 ਦੀ ਸਫਲਤਾ ਤੋਂ ਬਾਅਦ, ਭਾਰਤੀ ਖੇਤੀਬਾੜੀ ਖੋਜ ਸੰਸਥਾ (ਆਈ.ਏ.ਆਰ.ਆਈ) ਨੇ ਦੇਸ਼ ਦੀ ਸਭ ਤੋਂ ਪੋਸ਼ਟਿਕ ਕਣਕ ਤਿਆਰ ਕਰ ਦਿੱਤੀ ਹੈ, ਜਿਸ ਦਾ ਨਾਮ ਹੈ ਐਚਡੀ-3226|   ਐਚਡੀ-3226 ਦੇ ਪ੍ਰਜਨਕ ਵਿਗਿਆਨੀ ਡਾ.ਰਾਜਬੀਰ ਯਾਦਵ ਨੇ ਦੱਸਿਆ ਕਿ ਲਗਪਗ ੮ ਸਾਲਾਂ ਦੀ ਮਿਹਨਤ ਤੋਂ ਬਾਅਦ ਇਹ ਇਹ ਬੀਜ ਤਿਆਰ ਕੀਤਾ ਗਿਆ ਹੈ| ਪੰਜਾਬ ਯੂਨੀਵਰਸਿਟੀ ਵੱਲੋ 1995 ਵਿਚ ਪੀ.ਬੀ.ਡਬਲਯੂ.-343 ਕਣਕ ਦੀ ਕਿਸਮ ਸ਼ੁਰੂ ਕੀਤੀ ਸੀ, ਜਿਸਨੂੰ ਦੇਸ਼ ਦੇ ਤਕਰੀਬਨ ਢਾਈ ਕਰੋੜ ਏਕੜ ਦੇ ਰਕਬੇ ਵਿਚ ਉਗਾਇਆ ਜਾਂਦਾ ਸੀ, ਪਰ 2007 ਵਿਚ ਇਸਦੀ ਪੀਲੀ ਅਤੇ ਭੂਰੇ ਜੰਗਾਲ ਦੀ ਕਮਜ਼ੋਰੀ ਕਾਰਣ ਇਸ ਦੀ ਮੰਗ ਘੱਟ ਹੋ ਗਈ ਸੀ| ਜਦਕਿ ਐਚਡੀ-3226 ਇਸ ਤਰ੍ਹਾਂ ਦੀਆਂ ਬਿਮਾਰੀਆਂ ਦੇ ਨਾਲ ਲੜ੍ਹਨ ਦੇ ਕਾਬਲ ਹੈ | ਝਾੜ– ਵਿਗਿਆਨੀਆਂ ਅਨੁਸਾਰ ਇਸਦੀ ਫ਼ਸਲ ਤੋਂ ਆਦਰਸ਼ ਹਾਲਤ ਵਿੱਚ 70 ਕੁਇੰਟਲ ਪ੍ਰਤੀ ਹੈਕਟੇਅਰ ਤੱਕ ਝਾੜ ਲਿਆ ਜਾ ਸਕਦਾ ਹੈ | ਇਸ ਕਿਸਮ ਨੂੰ 2015-2018 ਤਿੰਨ ਸਾਲਾਂ ਵਿੱਚ 56 ਸਥਾਨਾਂ ਤੇ ਪਰਖਿਆ ਗਿਆ, ਜਿਸ ਵਿੱਚ ਇਸਦੀ ਦੀ ਫ਼ਸਲ ਨੇ ਔਸਤਨ 57.5 ਕੁਇੰਟਲ ਪ੍ਰਤੀ […]

Read More